Relation Lyrics Nikk feat. Mahira Sharma

Relation Lyrics
ਮੈਂ ਤੇਰਾ ਜਿੰਨਾ ਕਰਦੀ ਤੂੰ ਓਦੋਂ ਵੱਧ ਕਰਦਾਮੈਨੂੰ ਛਾਂ ਕਰ ਖੁਦ ਧੁੱਪ 'ਚ ਖੜ੍ਹੇ, ਤੂੰ ਯਾਰਾ ਹੱਦ ਕਰਦਾ
ਦੁੱਖ ਜਦ ਨੇੜੇ ਆਉਣਗੇ...
ਦੁੱਖ ਜਦ ਨੇੜੇ ਆਉਣਗੇ ਵੇ ਮੈਂ ਅੱਥਰੂ ਰੋਕਾਂਗੀ
ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ

ਦਿਨ ਬਣ ਜਾਵੇ ਜਦੋਂ ਇਕ ਵਾਰ ਤੱਕ ਲਏ
ਮੈੰ ਖੁਸ਼ੀ-ਖੁਸ਼ੀ ਰਹਿ ਲੂੰ ਜੇ ਤੂੰ ਪੈਰਾਂ ਵਿੱਚ ਰੱਖ ਲਏ

ਜਿੱਥੇ ਵੀ ਗਲਤ ਲੱਗਿਆ...
ਜਿੱਥੇ ਵੀ ਗਲਤ ਲੱਗਿਆ ਤੈਨੂੰ ਉਸ ਗੱਲ ਤੋਂ ਟੋਕਾਂਗੀ
ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਗਲਤੀ ਮੈਂ ਕਰਾਂ, ਤੂੰ ਮਨਾਵੇ ਹਰ ਵਾਰ ਵੇ
ਕੋਈ ਕਿੱਦਾਂ ਕਰ ਸਕਦਾ ਏ ਐਨਾ ਜ਼ਿਆਦਾ ਪਿਆਰ ਵੇ
ਗਲਤੀ ਮੈਂ ਕਰਾਂ, ਤੂੰ ਮਨਾਵੇ ਹਰ ਵਾਰ ਵੇ
ਕੋਈ ਕਿੱਦਾਂ ਕਰ ਸਕਦਾ ਏ ਐਨਾ ਜ਼ਿਆਦਾ ਪਿਆਰ ਵੇ
ਓ, touch wood ਤੇਰੇ ਵਾਸਤੇ
Nikk, ਇਕ ਤੇਰੇ ਵਾਸਤੇ ਮੈਂ ਹੱਸ ਕੇ ਜਰ ਲੂੰ ਚੋਟਾਂ ਵੀ
ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਤੇਰੇ-ਮੇਰੇ, ਤੇਰੇ-ਮੇਰੇ...

Comments